
ਜੇਕਰ ਅਸੀਂ ਜੋ ਵਾਅਦਾ ਕੀਤਾ ਹੈ ਉਹ ਤੁਹਾਨੂੰ ਨਾਂ ਮਿਲੇ ਤਾਂ ਤੁਸੀਂ ਅਡਵਾਂਸ ਦੇਣ ਤੋਂ ੬ ਮਹੀਨੇ ਤੱਕ ਪੂਰੇ ਪੈਸੇ ਵਾਪਿਸ ਲੈ ਸਕਦੇ ਹੋ ਅਸੀਂ ਆਪਣਾ ਸਿਸਟਮ ਉਤਾਰ ਲਵਾਂਗੇ
* ਉਹ ਪੈਸਾ ਜੋ ਤੁਸੀਂ ਸਾਨੂੰ ਦਿੱਤਾ ਹੈ.
ਅਜਿਹਾ ਇਸ ਲਈ ਹੈ ਕਿਉਂਕਿ ਹਰ ਘਰ ਦੇ ਬਾਹਰ ਬਿਜਲੀ ਦੀ ਮੇਨ ਲਾਈਨ ਉਤੇ ਜੋ ਟਰਾਂਸਫਾਰਮਰ ਲੱਗਿਆ ਹੋਇਆ ਹੈ ਉਸਦੀ ਕੈਪਾਸਿਟੀ ਸਿਰਫ 30 % ਹੀ ਸੋਲਰ ਲੱਗ ਸਕਦਾ ਹੈ । ਕਿਉਂਕਿ ਉਸ ਵਿਚ ਕਰੰਟ ਵਾਪਸ ਲੈਣ ਦੀ ਏਨੀ ਹੀ ਸਮਰੱਥਾ ਪੰਜਾਬ ਸਰਕਾਰ ਵਲੋਂ ਮਿੱਥੀ ਗਈ ਹੈ । ਸੋ ਇਕ ਟਰਾਂਸਫਾਰਮਰ ਉਤੇ ਲਗਭਗ 30 % ਗਾਹਕ ਹੀ ਸੋਲਰ ਲਗਾ ਸਕਦੇ ਹਨ । ਜੋ ਪਹਿਲਾ ਅਪਲਾਈ ਕਰੇਗਾ ਉਹ ਲਗਵਾ ਲਾਵੇਗਾ ਬਾਕੀ ਰਹਿ ਜਾਣਗੇ । ਅਜਿਹਾ ਸਰਕਾਰ ਦੀ ਨੋਟੀਫਿਕੇਸ਼ਨ ਵਿਚ ਲਿਖਿਆ ਹੋਇਆ ਹੈ । Original ਦੇਖਣ ਲਈ ਇਥੇ ਕਲਿਕ ਕਰੋ ।
ਉਦਾਹਰਣ ਮਨਜ਼ੂਰਸ਼ੁਦਾ ਲੋਡ – 5KW
ਵੱਧ ਤੋਂ ਵੱਧ ਸੋਲਰ ਪਲਾਂਟ ਦੀ ਇਜਾਜ਼ਤ – 4 KW
ਵੱਧ size ਲਈ ਮਨਜ਼ੂਰਸ਼ੁਦਾ ਲੋਡ ਵਧਾਉਣਾ ਪਵੇਗਾ
25 Years Warranty
7 Years Warranty
5 Years Warranty
ਜੇਕਰ ਅਸੀਂ ਜੋ ਵਾਅਦਾ ਕੀਤਾ ਹੈ ਉਹ ਤੁਹਾਨੂੰ ਨਾਂ ਮਿਲੇ ਤਾਂ ਤੁਸੀਂ ਅਡਵਾਂਸ ਦੇਣ ਤੋਂ ੬ ਮਹੀਨੇ ਤੱਕ ਪੂਰੇ ਪੈਸੇ ਵਾਪਿਸ ਲੈ ਸਕਦੇ ਹੋ ਅਸੀਂ ਆਪਣਾ ਸਿਸਟਮ ਉਤਾਰ ਲਵਾਂਗੇ
* ਉਹ ਪੈਸਾ ਜੋ ਤੁਸੀਂ ਸਾਨੂੰ ਦਿੱਤਾ ਹੈ.
Disclaimer: The logos are the property of their owners and are used for identification purposes only
Fujiyama Power Systems Limited
53A/6, Rama Road Ind. Area, Near Sat Guru Ram Singh Marg Metro Station Near NDPL Grid Office, Delhi – 110015
CIN No. – U31909DL2017PLC326513
WhatsApp us