UTL Solar GAMMA+ ਇਨਵਰਟਰ ਪਏਗਾ ਬਿਲਕੁਲ ਮੁਫ਼ਤ ਬਿਲਕੁਲ ਮੁਫ਼ਤ ਕਿਵੇਂ ?

UTL ਸੋਲਰ GAMMA+ਇਨਵਰਟਰ ਪਏਗਾ ਬਿਲਕੁਲ ਮੁਫ਼ਤ ਬਿਲਕੁਲ ਮੁਫ਼ਤ ਕਿਵੇਂ ?

ਅਗਰ ਤੁਸੀਂ 1400/1500VA ਸਾਧਾਰਨ ਸੋਲਰ ਇਨਵਰਟਰ ਅਤੇ 330W ਦੇ 4 ਸੋਲਰ ਪੈਨਲ ਲੈਂਦੇ ਹੋ सरल सौर इन्वर्टर...

... ਤਾਂ ਉਸਤੋਂ ਓਹਨੀ ਹੀ ਸੌਰ ਬਿਜਲੀ ਬੈਟਰੀ ਹੈ, ਜਿੰਨੀ ਕਿ 1kVA UTL ਸੋਲਰ GAMMA+ ਇਨਵਰਟਰ ਵੀਚ 330W ਦੇ 3 ਸੋਲਰ ਪੈਨਲਾਂ ਤੋਂ ਬਣੇਗੀ

ਇਸ ਤਰ੍ਹਾਂ UTL ਸੋਲਰ GAMMA+ ਇਨਵਰਟਰ ਲਗਾਉਣ ਨਾਲ ਤੁਹਾਡੀ ਬਚਤ

ਤਕਰੀਬਨ 8-9 ਹਜ਼ਾਰ ਰੁਪਏ

ਇਹਨੀ ਬਚਤ, ਤਕਰੀਬਨ 8-9 ਹਜ਼ਾਰ ਵਿਚ UTL ਸੋਲਰ GAMMA+ ਇਨਵਰਟਰ ਆ ਜਾਏਗਾ

ਤਾਂ ਹੁਆ ਨਾ Gamma+ ਮੁਫਤ

ਆਓ ਸਮਝਦੇ ਹਾਂ, ਇੰਝ ਕਿਉਂ ਹੁੰਦਾ ਹੈ

ਇਹ ਸੋਲਰ ਦੀ Advanced Technology ਹੈ।
rMPPT (rapid Maximum Power Point Tracking)

rMPPT ਦਾ ਮਤਲਬ ਹੁੰਦਾ ਹੈ , Rapid Maximum Power Point Tracking, ਸੂਰਜ ਦੀ ਰੋਸ਼ਨੀ ਦੇ ਮੁਤਾਬਿਕ ਸਵੇਰ ਤੋਂ ਸ਼ਾਮ ਤਕ ਸੋਲਰ ਪੈਨਲ ਦੀ ਵੋਲਟੇਜ ਘੱਟ ਜਾਂ ਵੱਧ ਹੁੰਦੀ ਰਹਿੰਦੀ ਹੈ। ਹਰ ਸਮੇਂ ਪੈਨਲ ਦੇ ਵੋਲਟੇਜ ਦੇ ਹਿਸਾਬ ਨਾਲ ਕਿਹੜੀ ਆਉਟਪੁੱਟ ਵੋਲਟੇਜ ਤੇ ਸਭ ਤੋਂ ਜ਼ਿਆਦਾ ਪਾਵਰ ਮਿਲੇਗੀ , ਇਹ ਦੇਖਦੇ ਰਹਿਣ ਅਤੇ ਉਸ ਦੇ ਅਨੁਸਾਰ , ਉਸਨੂੰ ਬਦਲਦੇ ਰਹਿਣ ਦੇ ਲੋੜ ਹੁੰਦੀ ਹੈ। ਇਹੀ ਕੰਮ rMPPT Technology ਵਧੀਆ ਕਰਦੀ ਹੈ। ਸਵੇਰ ਤੋਂ ਸ਼ਾਮ ਤਕ ਅਗਰ ਇਹ ਟਰੈਕਿੰਗ ਚੰਗੇ ਤਰੀਕੇ ਨਾਲ ਹੋ ਜਾਏਗਾ ਤਾਂ 30% ਤਕ ਜ਼ਿਆਦਾ ਸੌਰ ਊਰਜਾ ਮਿਲ ਜਾਂਦੀ ਹੈ।

rMPPT Power generation Graph

ਵਧੇਰੇ ਜਾਣਕਾਰੀ ਲਈ, ਵੀਡੀਓ ਵੇਖੋ

Features of Gamma+

ਬੈਟਰੀ ਵਿਚੋਂ ਦੋ ਬੈਟਰੀਆਂ ਦਾ ਬੈਕ-ਅਪ ਸੋਲਰ ਨੂੰ ਦੂਜੀ ਬੈਟਰੀ ਲਈ ਆਰ ਐਮ ਪੀ ਪੀ ਟੀ (rMPPT) ਨਾਲ ਕੰਮ ਕਰਨਾ ਚਾਹੀਦਾ ਹੈ

This Solar Power Inverter by UTL has an LCD screen, which shows the working condition of the Inverter

UTL ਸੋਲਰ GAMMA+ ਇਨਵਰਟਰ ਵਿਚ ਹੈ LCD ਸਕ੍ਰੀਨ ਜਿਸ ਵਿਚ ਤੁਹਾਨੂੰ Working Condition ਦਾ ਪਤਾ ਲਗਦਾ ਹੈ।

This Solar Power Inverter can also run through Generator

UTL ਸੋਲਰ GAMMA+ ਇਨਵਰਟਰ ਜੈਨਰੇਟਰ ਦੁਆਰਾ ਵੀ ਚਲਾਇਆ ਜਾ ਸਕਦਾ ਹੈ

UTL Solar Inverter can be installed with any battery. (SMF, GEL, TUBULAR)

UTL ਸੋਲਰ GAMMA+ ਇਨਵਰਟਰ ਕਿਸੇ ਵੀ ਬੈਟਰੀ ਦੇ ਨਾਲ ਲਗਾਇਆ ਜਾ ਸਕਦਾ ਹੈ (SMF, GEL, TUBULAR)

3 Modes in UTL Solar Inverter

ਪਿੰਡ ਸ਼ਹਿਰਾਂ ਜਾਂ ਕਸਬਿਆਂ ਲਈ, UTL ਸੋਲਰ GAMMA+ ਇਨਵਰਟਰ 'ਚ 3 Mode

UTL Solar Inverter PCU MODE

PCU MODE (ਸ਼ਹਿਰਾਂ ਲਈ)

ਸ਼ਹਿਰਾਂ ਵਿਚ ਵਧੇਰੀ ਲਾਈਟ ਹੁੰਦੀ ਹੈ, ਤਾਂ ਇਹ ਤੁਹਾਡੇ ਲੋਡ ਨੂੰ ਸੋਲਰ ਅਤੇ ਬੈਟਰੀ ਨਾਲ ਚਲਾਏਗਾ ਅਤੇ ਬਿੱਲ ਬਚਾਏਗਾ ।

UTL Solar Inverter Hybrid MODE

Hybrid MODE (ਪਿੰਡਾਂ ਵਾਸਤੇ)

ਪਿੰਡਾਂ ‘ਚ ਦਿਨ ਦੇ ਸਮੇਂ,  ਸੋਲਰ ਅਤੇ ਬਿਜਲੀ ਨਾਲ ਲੋਡ ਚਲਾਏਗਾ ਅਤੇ ਰਾਤ ਦੇ ਬੈਕਅਪ ਲਈ ਬੈਟਰੀ ਚਾਰਜ ਰੱਖੇਗਾ.

UTL Solar Inverter Smart MODE

Smart MODE (ਕਸਬੇ ਦੇ ਲਈ )

ਕਸਬੇ ਵਿੱਚ ਬਿਜਲੀ ਬਣਾਉਣਾ ਅਤੇ ਬਿੱਲਾਂ ਦੀ ਬਚਤ ਕਰਨਾ ਦੋਵੇਂ ਕੰਮ ਹੈ, ਇਹ ਸੋਲਰ ਅਤੇ ਬਿਜਲੀ ਦੋਵੇਂ ਕੰਮ ਕਰੇਗਾ

Solar Inverter 30 Days Money Back Guarantee

ਜੇ ਤੁਸੀਂ ਖਰੀਦਦਾਰੀ ਦੇ 30 ਦਿਨਾਂ ਬਾਅਦ ਸੰਤੁਸ਼ਟ ਨਹੀਂ ਹੋ, ਤਾਂ ਆਪਣੀ UTL Gamma+ ਉਸੇ ਡੀਲਰ ਨੂੰ ਵਾਪਸ ਦਿਓ ਜਿੱਥੋਂ ਤੁਸੀਂ ਇਹ ਖਰੀਦਿਆ ਸੀ. ਤੁਹਾਨੂੰ ਤੁਹਾਡੇ ਸਾਰੇ UTL Gamma+ ਪੈਸੇ ਵਾਪਸ ਮਿਲ ਜਾਣਗੇ.

Solar Power Generating System Prices

1 kVA 12V Solar Inverter

Solar Power Generating System

1 kVA 12V Gamma+,
335W x 2 Nos. Solar Panel and
1 Nos.165Ah Battery (3 Years Warranty)
MRP: ₹ 68,400.00 (Include of all taxes)
₹ 51,206.00(Include of all taxes)

1 kVA 12V Solar Inverter

Solar Power Generating System

1 kVA 12V Gamma+,
335W x 3 Nos. Solar Panel and
1 Nos.165Ah Battery (3 Years Warranty)
MRP: ₹ 84,855.00 (Include of all taxes)
₹ 63,636.00(Include of all taxes)

*Installation Material, and Charges Extra.
*Price Applicable for Haryana, Jammu, Punjab, Rajasthan, Uttar Pradesh, Uttarakhand.

ਇੱਥੇ ਕਲਿੱਕ ਕਰੋ ਜੇ ਤੁਸੀਂ ਯੂਟੀਐਲ ਸੋਲਰ ਫ੍ਰੈਂਚਾਇਜ਼ੀ ਲੈਣਾ ਚਾਹੁੰਦੇ ਹੋ.

UTL Solar 1 ਤੋਂ 120kVA ਤੱਕ ਦੇ ਸੋਲਰ ਪੀਸੀਯੂ (PCU) ਦੇ ਨਾਲ ਆਉਂਦਾ ਹੈ, ਕਿਰਪਾ ਕਰਕੇ ਹਵਾਲੇ ਲਈ ਹੇਠਾਂ ਦਿੱਤੇ ਫਾਰਮ ਨੂੰ ਭਰੋ.

UTL ਸੋਲਰ GAMMA+ ਦੇ ਨਜ਼ਦੀਕੀ ਡੀਲਰ ਦਾ ਫੋਨ ਨੰਬਰ
ਆਪਣੇ ਮੋਬਾਈਲ 'ਤੇ ਪ੍ਰਾਪਤ ਕਰਨ ਲਈ ਫਾਰਮ ਭਰੋ

Client Details

Note - No one will call you from UTL SOLAR, you have to contact the nearest dealer number received on WhatsApp.

By filling above detail I am allowing Fujiyama Power Systems Limited to send me related SMS

ਜਮ੍ਹਾ ਕਰੋ ਅਤੇ ਅਗਲੇ ਪੰਨੇ ਤੇ ਜਾਓ ਅਤੇ Gamma+ ਤੇ 3 ਸਾਲਾਂ ਦੀ ਵਧਾਈ ਗਈ ਵਾਰੰਟੀ ਪ੍ਰਾਪਤ ਕਰੋ.